ਹੰਝੂ ਕੋਈ ਪਾਣੀ ਨੀ ਜਦੋ ਮਰਜ਼ੀ ਰੋੜ ਦਿੱਤਾ,
ਦਿੱਲ ਕੋਈ ਸ਼ੀਸ਼ਾ ਨੀ ਜਦੋ ਮਰਜ਼ੀ ਤੋੜ ਦਿੱਤਾ,
"
ਕਾਸ਼ ਉਹਨਾ ਕਦੀ ਸਮੱਝਿਆ ਹੁੰਦਾ,
ਪਿਆਰ ਕੋਈ ਕਰਜ਼ਾ ਨੀ ਕਿ ਜਦੋਂ ਜੀ ਕਿੱਤਾ ਮੋੜ ਦਿੱਤਾ.
ਦਿੱਲ ਕੋਈ ਸ਼ੀਸ਼ਾ ਨੀ ਜਦੋ ਮਰਜ਼ੀ ਤੋੜ ਦਿੱਤਾ,
"
ਕਾਸ਼ ਉਹਨਾ ਕਦੀ ਸਮੱਝਿਆ ਹੁੰਦਾ,
ਪਿਆਰ ਕੋਈ ਕਰਜ਼ਾ ਨੀ ਕਿ ਜਦੋਂ ਜੀ ਕਿੱਤਾ ਮੋੜ ਦਿੱਤਾ.
Comments
Post a Comment