Posts

Showing posts from September, 2017
ਰਾਹਾਂ ਵਿਚ ਫਿਲਹਾਲ ਬੜੇ ਹੀ ਰੋੜੇ ਨੇ ਚੱਲਣ ਵਾਲੇ ਨਾਲ ਵੀ ਹਾਲੇ ਥੋੜੇ ਨੇ ... ਹੌਸਲੇ ਇੱਕ ਇੱਕ ਕਰਕੇ ਆਪਾਂ ਜੋੜੇ ਨੇ ਮੁਸ਼ਕਿਲ ਨਾਲ ਹਨੇਰੀਆਂ ਦੇ ਮੂੰਹ ਮੋੜੇ ਨੇ
Kara Me Feel Alone Ni...  ... Kare Irritate Hun Phone Ni....
Pathran Ton Rakh Layi C. Aas Me Pyaran Di..  .. Kaudian De Vich Rulli.. C Zindgi Hazaran Di...
Jo Likhya Mukaddran Ch.. Oh Ho K Hi Rehna....  ... Jithay Oh Rakhu Gilla..  Othay Hi Rehna Paina...
Kise Hor Naal Dil Kidda La Lyiye...  Oh Pehla Wali Haje Tak Bhulli V Nahi...
Jiss Raah Te Sacheyan Di Kadar Hundi Hai...  .... Koi Eho Jeha Raah Dede Mere Maalka...
Ishqan De Shehar Vich.. Pyaran Wali Beech Te.. Kita Me Plan Ni Mkaan Ae..  . Bahlian Ni Aundian Gallan Tere Yaar Nu..  Khush Rakhu JATT Di Zubaan Ae
ਯਾਰੀ ਲਾਇ ਬਣ ਗਈਆਂ ਟਿੱਚਰਾਂ ਨੀ  ਮੈਨੂੰ ਛੱਡ ਗਈ ਏ ਅੱਧ ਵਿਚ ਰਾਹ ਨੀ  ਉਹ ਸੱਚ ਬੇਬੇ ਮੈਨੂੰ ਕਹਿੰਦੀ ਸੀ ਹੁੰਦੀਆਂ ਨੇ ਬਾਹਲੀਆਂ ਏ ਤੇਜ ਕੁੜੀਆਂ ... ਉਹ ਦਿਲ ਨਾਲ ਟਾਵੀ ਟਾਵੀ ਜੁੜਦੀ ਹੁੰਦੀ ਪੈਸੇ ਦੇ ਨਾਲ ਏਹ ਅਟੈਚ ਕੁੜੀਆਂ ..... ਉਹ ਸਾਡਾ ਭੁੱਲ ਗਈ ਮਿੰਟਾਂ ਵਿੱਚ ਨਾ ਨੀ
Haje Sadi Kismat Sade Kolon Akki Aa...  Jittange Jahaan Ik Din Gall Pakki Aa...  .. Haunsle Ni Chadde Asin Himmat Nahi Hari...  Pauga Patake Jado Aayi GILL Di Vari
Image
ਸੇਰ  🐅 ਰੱਖਦਾ ਨੀ ਸ਼ੌਕ ਪਹਿਰੇਦਾਰਾ ਦਾ ਤੇ ਸੌਖਾ ਹੁੰਦਾ ਨੀ ਸੁਨਾਮੀਆਂ ਨੂੰ ਰੋਕਣਾ, ਦਿਲ ❤️  ਚੀਨ ਦੀ ਦੀਵਾਰ ਜਿੱਡਾ ਚਾਹੀਦਾ Nahar ਕਿਹੜਾ ਹੁੰਦਾ ਸੌਖਾ ਠੋਕਣਾ ☝️
Dil Tere Khayaalan Vich Khon Laggya...  ... Zindgi Naal Pyar Sanu Hone Lagya.. ... Jado Da Gill Tenu Chaun Laggya.
Tere Tan Mukh Te Hasse Ne. Sade Tan Mukh Te Hade Ne..  ... Eve Jaali Jazbaatan Layi..  Me 5 saal Ohde Ton Gaale Ne
ਮੈਨੂੰ ਸੁਪਨੇ ਰਹੀ ਵਿਖਾਉਂਦੀ,  ਆਪਣੇ ਕੋਲੇ ਸੱਦਣ ਦੇ__ " " ਹੁਣ ਦੇ ਦਿੱਤੇ ਇਸ਼ਤਿਹਾਰ,  ਪੜਿਆ ਲਿਖਿਆ ਲੱਭਣ ਦੇ
Maaran Wale Ne Kasar Na Chaddni...  Te Rakhan Wale Ne Rakh Laina...  .. Hove Tere Jehi Sohni Da Saath...  Tan GILL Ne Dukhan Vich V Hass Laina
Din chngeya nu na dekh din marre bhuliya, yaar yaaran nal bethe sdha sab de
Fikar Tan Tera Ajj V Aa...  .... Bas Zikar Karan Da HaQ Hi Nahi Aa
Karidi Nahi Care... Poori Babe Di Aa Mehar...  ... Jatt Jutti Thallay Rakhe Dunia
Bhullne Bade Aukhe Ne. Pehla Pyar Te  Sache Yaar  Te Din Purane
FikaR tA terA aJ v Aa...... Bas ziKar kRn dA haKk hi nAi aA
Yaaran Naal Kharde Aa...  Kismat Naal Larhde Aa..  ... Kitaban Tan Bahut Parh Lyiyan..  Hun Tan Dunia Nu Parhde Aa
Menu Pushdi Kalam Meri..  Tu Gilla Kehde Layi Likhda...  ... Tere Dil Da Dard.  Ohnu Kehra Disda
ਕਦੇ ਕਦੇ ਯਾਰਾ ਪਿਛੇ  ਪੈਦਾ ਲੜਨਾ ਉਞ ਯਾਰ  ਨੀ ਦਿਲਾ ਦੇ ਮਾੜੇ 
ਐਂਵੇਂ ਆਖਦੇ ਨੇ ਲੋਕ ਇੱਕ ਤੇ ਇੱਕ ਗਿਆਰਾਂ ਹੁੰਦੇ... ... ਘਾਟਾ ਹੀ ਮਿਲਿਆ ਏ ਮੈਨੂੰ ਤਾਂ ਅੱਖਾਂ ਦੋ ਤੋਂ ਚਾਰ ਕਰਕੇ !
Chalaaki Kithon Mildi Hai Dosto Zara Dass Tan Deo..  ... Sanu Tan Har Koi Thag Lainda..  Do Bol Mithay Bol K....
Halay Kismat Kardi Nakhre. Baaz Na Aundi Aa...  Na Jeon Dindi Na Maran Dindi..  Khaure Ki Chaundi Aa
दिल में है प्यार आखों में है इंतेजार ... ... दिल चाहता है तुमे देखू बार बार
Image
Selfie ਲੈਣੀ ਤਾਂ ਇੱਕ ਸੈਕੰਡ ਦਾ ਕੰਮ ਆ ਵਕਤ ਤਾਂ Image ਬਣਾਓੁਣ ਤੇ ਲਗਦਾ  👍
Pehlan Painda Haarna Te Fir Hunda Jitt...  Loki Labhde Mandira Masjida Vich Gilla..  Par Rabb Vasda Dilan De Vich...
Tur Piya Ae Gill Par Manzil Halay Door Aa..  Na Rukna Te Na Hi Tuttna..  Ik Din Manzil Te Pahunchna Zaroor Aa.
Because Love Is Not Always About Being With Someone.. Sometimes it's About The Distances
ਮੁੱਕੀ ਨਾ ਕਾਲਖ ਦੀ ਕੋਠੜੀ ਮੈਂ ਹਨੇਰ ਢੋਇਆ ਬਹੁਤ___ . ਖੁਰਿਆ ਨਾ ਨੈਣਾਂ 'ਚੋਂ ਸੁਪਨਾ ਤੇਰਾ ਪਰ ਮੈਂ ਰੋਇਆ ਬਹੁਤ
ਪੈਸੇ ਥੱਲੇ ਲੁਕ ਚੱਲੇ ਮਾਮਲੇ ਵੀ ਦਿਲ ਦੇ.. ..... ਵਫ਼ਾ ਤੇ ਮੁਹੱਬਤਾਂ ਕਿਤਾਬਾਂ ‘ਚ ਹੀ ਮਿਲਦੇ
Zindgi Me Khaas Jagah Hoti Hai Unki..  Jise Aap Pehli Baar Pyar Karte Hain...  .. Par Woh Aapki Zindgi Ban Jate Hain..  Jise Aap Aakhri Baar Pyar Karte Hain.
BHull Janda Gill Tenu je naa Dassda Tere Bare apne Yaaran Nu,____ . . Yaad Kra Jande har War Jad Pushde
Thoda Bahuta Likh Lainde Aa.. Thoda Bahuta Gaa Lainde Aa..  .. Unjh Tan Tu Mildi Nahi..  Bas Supniya Vich Hi Jaffi Paa Lainde Aa..
ਹੱਥ ਮਜਬੂਰੀਆਂ ਨੇ ਬੰਨੇ ਅੜੀਏ ,,,ਤੂੰ ਚੱਲੇ ਕਾਰਤੂਸ ਸਾਨੂੰ ਮੰਨੇ ਅੜੀਏ 
ਪਹਿਲਾਂ ਜਿਹੜਾ ਹਸ ਕੇ ਬੁਲਾਉਂਦਾ ਸੀ  ਹੁਣ ਬੋਲੇ ਵੱਡੇ ਵੈਲੀਆਂ ਚ ਨਾ।। ਦਿਲ ਜੋ ਤੂੰ ਤੋੜਿਆ ਏ ਜਟ ਦਾ  ਹੁਣ ਵਿਕਣਾ ਕਬਾੜ ਚ ਵੀ ਨਾ ।।
ਤੁਸੀਂ ਹਨੇਰੀਆਂ ਵਿੱਚ ਡਿੱਗਦੇ ਦਰਖਤ ਦੇਖੇ ਹੋਣਗੇ, " ਅਸੀਂ ਈਮਾਨੋ ਡਿੱਗਦੇ ਇਨਸਾਨ ਦੇਖੇ ਨੇ
Zimevarian Ne Khoh Layian Sharartan... . . Te Loki Kehnde Siyana Ho Giya
ਲੋਕੀ ਕਹਿੰਦੇ ਤੁਸੀਂ ਹੱਸਦੇ ਬੜਾ ਓ, ਇਹ ਹਾਸੇ ਕਿੱਥੋਂ ਚੁਰਾਏ ਹੋਏ ਨੇ,  " ਕੋਈ ਕੀ ਜਾਣੇ ਇਹਨਾਂ ਹਾਸਿਆਂ ਅੰਦਰ, ਅਸੀਂ ਕਿੰਨੇ ਦਰਦ ਛੁਪਾਏ ਹੋਏ ਨੇ
Image
👉🏽 ਧੋਖੇ ਨਾਲੋ ਚੰਗੀ ਹੁੰਦੀ ਮੋਤ ਵਈ ਮਾੜੇ  👬 ਯਾਰਾਂ ਨਾਲੋ ਚੰਗਾ  ⚔ ਵੈਰ ਖਟਿਆ ... ਤੀਰ ਆਪਣੇ ਚਲਾਉਦੇ ਰਹੇ ਪਿੱਠ ਤੇ ਵੱਟੀ ਚੱੁਪ ਤੇ ਪਿਛੇ ਨਾ ਪੈਰ ਪੁਟਿਆ..
ਗੁੱਝੇ ਅੱਖਰਾਂ ਚ ਮਾਰਿਆ ਗਿਆ ਤਾਨਾ... ... ਹਜ਼ਾਰ ਬੇ-ਇੱਜਤੀਆਂ ਨਾਲੋਂ ਚੰਗਾ ਹੁੰਦਾ ਹੈ
"Winners Never Quit" And Quitters Never Win"
ਉਹਨਾਂ ਨੇ ਕੀ ਲੈਣਾ AUDIਅਾਂ , Cruzਰਾਂ ਤੌਂ... ... ਜਿੰਨਾ ਦੀ ਚੀਤੇ ਵਾਲੀ ਚਾਲ ਹੁੰਦੀ ਆ
Mirror Is My Best Friend.... Because. .. .. When I Crying. . It Never Laughs......
Koi-Koi Chaunda Asin Rahiye Hassde... ..  Baki Tan Mitti Ch Mila K Razi Ne
ਕਾਹਨੂੰ ਕਰਦਾ ਗੁਮਾਣ,  ਉਦੋ ਟੁੱਟ ਜਾਣਾ ਮਾਣ, ... ਜਦੋ ਅੱਤ ਵਾਲਾ ਅੱਧਕ Rotate ਹੌ ਗਿਆ
ਕਹਿੰਦੇ ਨੇ ਕੇ ਹੋ ਜਾਂਦਾ ਏ ਸੰਗਤ ਦਾ ਅਸਰ, " ਪਰ, " ਕੰਡਿਆਂ ਨੂੰ ਤਾਂ ਅੱਜ ਤੱਕ ਨੀ ਆਇਆ ਮਹਿਕਣ ਦਾ ਤਰੀਕਾ
Gareebi Ne Maar Laye Supnay.  Te Dunia Ne Role Jazbaat..  Gill Sutti Betha Dorran Os Rabb Utte..  Kade Tan Badlange Halaat.....
ਉਡੀਕ ਜਿਹਾ ਕੋਈ ਤਸੀਹਾ ਨਹੀਂ ਹੁੰਦਾ
ਹੰਝੂ ਕੋਈ ਪਾਣੀ ਨੀ ਜਦੋ ਮਰਜ਼ੀ ਰੋੜ ਦਿੱਤਾ, ਦਿੱਲ ਕੋਈ ਸ਼ੀਸ਼ਾ ਨੀ ਜਦੋ ਮਰਜ਼ੀ ਤੋੜ ਦਿੱਤਾ, " ਕਾਸ਼ ਉਹਨਾ ਕਦੀ ਸਮੱਝਿਆ ਹੁੰਦਾ, ਪਿਆਰ ਕੋਈ ਕਰਜ਼ਾ ਨੀ ਕਿ ਜਦੋਂ ਜੀ ਕਿੱਤਾ ਮੋੜ ਦਿੱਤਾ.