ਯਾਰੀ ਲਾਇ ਬਣ ਗਈਆਂ ਟਿੱਚਰਾਂ ਨੀ
ਮੈਨੂੰ ਛੱਡ ਗਈ ਏ ਅੱਧ ਵਿਚ ਰਾਹ ਨੀ
ਉਹ ਸੱਚ ਬੇਬੇ ਮੈਨੂੰ ਕਹਿੰਦੀ ਸੀ ਹੁੰਦੀਆਂ ਨੇ ਬਾਹਲੀਆਂ ਏ ਤੇਜ ਕੁੜੀਆਂ ...
ਉਹ ਦਿਲ ਨਾਲ ਟਾਵੀ ਟਾਵੀ ਜੁੜਦੀ ਹੁੰਦੀ ਪੈਸੇ ਦੇ ਨਾਲ ਏਹ ਅਟੈਚ ਕੁੜੀਆਂ .....
ਉਹ ਸਾਡਾ ਭੁੱਲ ਗਈ ਮਿੰਟਾਂ ਵਿੱਚ ਨਾ ਨੀ
ਮੈਨੂੰ ਛੱਡ ਗਈ ਏ ਅੱਧ ਵਿਚ ਰਾਹ ਨੀ
ਉਹ ਸੱਚ ਬੇਬੇ ਮੈਨੂੰ ਕਹਿੰਦੀ ਸੀ ਹੁੰਦੀਆਂ ਨੇ ਬਾਹਲੀਆਂ ਏ ਤੇਜ ਕੁੜੀਆਂ ...
ਉਹ ਦਿਲ ਨਾਲ ਟਾਵੀ ਟਾਵੀ ਜੁੜਦੀ ਹੁੰਦੀ ਪੈਸੇ ਦੇ ਨਾਲ ਏਹ ਅਟੈਚ ਕੁੜੀਆਂ .....
ਉਹ ਸਾਡਾ ਭੁੱਲ ਗਈ ਮਿੰਟਾਂ ਵਿੱਚ ਨਾ ਨੀ
Comments
Post a Comment